Latest Punjabi Whatsapp Status

0
71

Latest Punjabi Whatsapp Status:

 • ਜਿਸ ਲਈ ਨਿੱਤ ‪Status‬ ਪਾਉਨੇ HaAn.. ਪਤਾ ਲੱਗਾ ਉਹਦੇ ‪Phone‬ ਚ ਤਾਂ ‪PunJabI ‬ ਆਉਦੀ Hi ਨਹੀਂ

 • ਮੰਨੀ ਹਾਰ ਨਾ ☝ MeiN … ਮੰਨੇ RabB ਦੇ ਭਾਣੇ ਸਾਡੀ ਕਿਥੇ ਰੀਸ KaR ਲੇਣਗੇ ਅੱਜ ਕੱਲ dE ਨਿਆਣੇ..,

 • Do ਦਿਨ ਲਾ KE ਤੂੰ Chandigarh ਬਣੇ Landlord ਨੀ… ਕੱਪੜੇ ਪਾਉਣ ਦਾ TeiNu ਪਤਾ ਨਹੀਂ, ਤੇ ਗੱਲ ਕਰੇ Tom Ford DII,,

 • Aukhe Vele ਯਾਰ Da .. 4 Dinaa de Pyaar Da .. PATA Lagg hi Janda Hai!

 • KamLi ਕਹਿੰਦੀ ਮੈਂ ‪ਤੁਹਾਡੇ‬ ਚਰਚੇ‬ ਬਹੁਤ ਸੁਣੇ ਆ ,,,ਮੈ ਕਿਹਾ Kamliye ਹਾਲੇ ‪‎ਕਾਰਨਾਮੇ‬ ਤਾਂ ਤੂੰ ‪ਦੇਖੇ‬ ਹੀ Nii.

 • MeiN ਤੇਰੇ ਤੋ BiNa ਜੀ ਤਾ ਸਕਦਾ ਹਾ..PaR ਖੁਸ਼ ਨਹੀ ਰਿਹ ਸਕਦਾ।

 • JeenA ਮਰਨਾ ਹੋਵੇ ਨਾਲ TeRe , ਕਦੀ ਸਾਹ ਨਾ ਤੇਰੇ ਤੋ ਵਖ ਹੋਵੇ , TeiNu ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ Ku ਮੇਰਾ ਹੱਕ ਹੋਵੇ ॥

 • ਮੇਰੇ DIL ਦਾ ਏਹ ਚਾਹ ਪੂਰਾ ਹੋ ਜਾਵੇ…Ghar De ਮੰਨ ਜਾਨ ਤੇ ਓਹਦੇ NaaL ਵਿਆਹ ਹੋ JaWe,.

 • ਇਸਤੋਂ ਪਹਿਲਾਂ K Koi ਕੋਈ ਤੁਹਾਡਾ DIL ਤੋੜੇ , ਆਪਣੇ ਖੂਬਸੂਰਤ ਹੱਥਾਂ NaAl ਉਸਦਾ ਮੂੰਹ ਤੋੜ ਦਿਓ।

 • Koshish tan Mai bahut kiti C, ਪਾਰ ਤੇਰੇ kabil nahi bn ski .. !!

 • Cool ਜਿਹਾ ਸੁਭਾਅ ਤੇਰੇ YaAR ਦਾ, Fool ਜਿਹਾ ਨਾ ਸਮਝੀ..ਲੱਖਾਂ ਵਿਚੋ ਇਕ ਆ, ਫਜੂਲ ਜਿਹਾ Na ਸਮਝੀ

 • Jo Time ਪਾਸ C ਤੇਰੇ lyi .. ਓ ਪਿਆਰ Bann gya Mere lyii ..

 • ਮੇਰਾ ਦਿਲ, Te Nain dono ਰੇਹਨ dullde …. ਤੇਰਾ ਪਿੰਡ, ਤੇਰਾ ਨਾਮ dono nhi bhullde..

 • !Goliyan Chalauniya taan .. Aukhiyaan nhi hundiya … Kachehriyaan ਚ ਕੇਸ Niptaune Aukhe hunde ne …

 • Tanu Pyaar ta Bahut Karda ਹਾ .. Par Dooji Nu PATA na lagg jave ਈਸੇ ਗਲਾ To ਦਰਦਾ Haa…

 • Assi ਚੇਤਕ Utte Beh k Lai lainde Felling caraan Di..

 • Assi Chah kv USDA didaar Nahi kr sakde … khushnaseb NE ਓ ਲੋਕ Jo ohde shehar vch rehnde ne…

 • Raat nu 2 Bande He ਜਗ de ne, phla ਪਿਆਰ krn ਵਾਲਾ 2 jaa Life kuj krn ਵਾਲਾ…

 • RB vargi MAA meri de,Ser te karj bde ne..

 • ਹੇ ਸਿਰਫ਼ Risde jakhma utte malam jeha E, marjani de ਗੀਤਾ nu likhdi ਕਲਾਮ jeha E…..

 • Ja viah karwa Lai jithe ਦਿਲ karda sathon mintan teriyan honiya ne..

 • Bss 2 Cheeza Hi Changiya Lagiya IKk Tu tE Ik TeRa SatH ,

 • Jo Asar Aa Teri Akh De maar ander, na ਓ ਤੀਰ te na talwaar andar….

 • Sanu kuj v ni chaheya da teriya khushiya to vadh k …. Tainu sathon vadh KOI chahunda AE, tan bhul ja ਜੀ sadke…

 • Pyar Oh Nahi Jo TeNu MeRa Bna DeWe PyaaR Oh AE Jo TeinU Kise Da HooN Na DewE,,Marde TaN KamLiye Tere Te Lakha Hon Ge PaR Assi TaN terE NaaL JeenA ChainDe HaaN,,

 • Jad Tak sade ਦਿਲ nu ਤੇਰਾ fikar rahuga .. Ohdo Tak status che ਤੇਰਾ zikar rahuga…

 • Ma Khaas Ja Sadharan Howa Bass Teri Khushi Da Karan Howa,,

 • Payar V Kardi Aaa… ਪਾਰ ਮੇਨੂ ,Dasdi Ni ….. ਮੇਰਾ Status V Like Kardi ਹੈ… ਇੱਕ … Per fasdi Ni…?

 • SoHni Ta MeiNu Sare Hi Kehnde Ne Par Khushi Ta Tere Bndri Kehn Naal HUnDi eE,

 • Ghaint Sardar Mera Sohna Rabb Ton,,Punia Krawa Sukha Manga Rabb Ton..

 • ਸੁਖ Wele ਫੋਟੋ, ਦੁੱਖ Wele Status, ਹਰ Wele Online Shonk Jatt Da!!

 • Tanu Pyar ta Bahut Karda ha .. Par Dooji hor Nu PATA na lagg jave ise To Darda Haa…???

 • Attitude ਹੈਗਾ PaR ਗਵਾਰਾਂ ਵਾਂਗੂੰ BiNa ਗੱਲ ਤੋਂ #show ਨਹੀਂ ਕਰਦੇ ਤੇ ਲੋੜ ਪੈਣ MokA ਮੌਕਾ nHi ਛੱਡਦੇ…

 • ਜੱਟ da DMag te ਪਿੰਡ de jwak, ਜੇ vigad ਜਨ ta bht made hunde aa..

 • Scooty Activa Naar Di Dil Thar Di, Sade Bullet Di Awaaz Lokan De Kanna De Parde Padd Di

 • ApnE ਅਸੂਲ ਕੁੱਝ ਇਸ ਤਰ੍ਹਾਂ ਤੋੜਨੇਂ PaYe…ਗਲਤੀ ਉਸਦੀ C …ਹੱਥ MeiNu ਜੋੜਨੇਂ ਪਏ!!!

 • Dukh’an Ne Yaar Tera ਐਂਵੇ ਖਾ ਲਿਆ, Jiven ELANTE ਖਾ Gya 17 Sector Nu_

 • Ni Tu FreE De Wifi WaRgi Har kOI Atach hon nu fire,,YaAr Airtel dE 4G Warga Jani Khani Di Range To Pare,,

 • MeRe ਵਰਗੀ ਹੋਰ MiL ਜੂ ਝੱਲਿਆ ਏ TeRA ਵਹਿਮ ਏ,,.Single ਪੀਸ ਬਣਾਇਆ RabB ਨੇ, ਉਹ ਵੀ ਪੂਰਾ ‪kaim‬ AE..

 • ਕਿਸੇ ਨੇ ਪੁਛਿਆ KitHe ਰਹੰਦੇ Ho…ਮੈ ਕਿਹਾ ਔਕਾਤ Ch ..ਕਦੋ ਤੱਕ?? ..JadO ਤੱਕ ਅਗਲਾ RaHe,,

 • SaDi ਵੇਖ ਕੇ ਚੜਾਈ…DiL ਘਟਦਾ ਕਿੳੁ TeRa….TeiNu ਕਿਹਾ C ਨਾ ਬੀਬਾ….TiME ਆਊਗਾ ਨੀ MerA..

 • !ਰੂਪ ਖ਼ਾਸ NI 10 v paas NI! ਮੁੰਡਾ Sikhari banda….

 • ਇਕ KaMli ਮੈੰਨੂ ਕਹਿੰਦੀ Tu ਮੇਰਾ ਵਾ SirF ਮੇਰਾ..ਮੈ KehA ਰਜਿਸਟਰੀ ਦਿਖਾ, ਹੱਸ Ke ਕਹਿੰਦੀ, ਰਜਿਸਟਰੀ ਨਈਓ ਮੈ ਤਾਂ KabJa ਕੀਤਾ.

 • SaDE ਕੌਲੋਂ ਹੁੰਦੀ ਨਾ ‪‎GuLaMi ਕੁੜੀਏ ਨਾਰਾਂ Di… . ‪‎Minister‬ ਨਾਲੋਂ ਵੱਧ support ਮੈਨੂੰ ਮੇਰੇ YaARan ਦੀ।

 • Kal menu rok k khendi.. pyaar naal man ja nahi ta Chak ke leju.

 • i20 viCh beH k keHNDi i20 wALAa yAaR aW.. Fortuner viCH beH kE keHNdi i20 v kOI cAr Ae.

 • WHATSAPP ਵਾਲੀ Hogi ਕੁੜੀਏ, ਤੂੰ Hun ਭੁੱਲਗੀ FB Wale ਯਾਰਾਂ Nu__

Summary
Review Date
Reviewed Item
Latest Punjabi Whatsapp Status
Author Rating
51star1star1star1star1star